Submit your work, meet writers and drop the ads. Become a member
Jan 2020
English Writen

Eh imtehan hai ishaq da
Ruse yaar nu mnaun lai, Bulleh shah nu nachna pe gya si
Milan jaundeyaan yaar nu, Sohni da ghara dariya vich reh gya si
Ohna da taan khair zamana si dushman, Main mere dard kis nu sunawa
Mera te yaar hi mera ni reh gya si
Eh imtehan hai Ishaq da
Eh imtehan hai Ishaq da

ਪੰਜਾਬੀ ਲਿਖਿਆ

ਇਹ ਇਮਤਿਹਾਨ ਹੈ ਇਸ਼ਕ ਦਾ
ਰੁਸੇ ਯਾਰ ਨੂੰ ਮਨਾਉਣ ਲਈ, ਬੁੱਲ੍ਹੇ ਸ਼ਾਹ ਨੂੰ ਨੱਚਣਾ ਪੈ ਗਿਆ ਸੀ
ਮਿਲਣ ਜਾਉਂਦੀਆਂ ਯਾਰ ਨੂੰ, ਸੋਹਣੀ ਦਾ ਘੜਾ ਦਰਿਆ ਵਿਚ ਰਹਿ ਗਿਆ ਸੀ
ਓਹਨਾ ਦਾ ਤਾਂ ਖੈਰ ਜ਼ਮਾਨਾ ਸੀ ਦੁਸ਼ਮਣ, ਮੈਂ ਮੇਰੇ ਦਰਦ ਕਿਸ ਨੂੰ ਸੁਣਾਵਾਂ
ਮੇਰਾ ਤੇ ਯਾਰ ਹੀ ਮੇਰਾ ਨੀ ਰਹਿ ਗਿਆ ਸੀ
ਇਹ ਇਮਤਿਹਾਨ ਹੈ ਇਸ਼ਕ ਦਾ
ਇਹ ਇਮਤਿਹਾਨ ਹੈ ਇਸ਼ਕ ਦਾ
Sady Boy's Poetry
Written by
Sady Boy's Poetry  21/M/India
(21/M/India)   
  262
 
Please log in to view and add comments on poems