Submit your work, meet writers and drop the ads. Become a member
Jan 2020
M bde hi chehre hasde vekhe, par vekhe na kde tere haase warge...
J tere bulla di m gal kra, tere bul ne mithe ptaase warge

ਮੈੰ ਬੜੇ ਹੀ ਚੇਹਰੇ ਹਸਦੇ ਵੇਖੇ, ਪਰ ਵੇਖੇ ਨਾ ਕਦੇ ਤੇਰੇ ਹਾਸੇ ਵਰਗੇ....
ਜੇ ਤੇਰੇ ਬੁਲਾੰ ਦੀ ਮੈੰ ਗਲ ਕਰਾੰ, ਤੇਰੇ ਬੁਲ ਨੇ ਮਿਠੇ ਪਤਾਸੇ ਵਰਗੇ
Itssadyboy.blogspot.com
Sady Boy's Poetry
Written by
Sady Boy's Poetry  21/M/India
(21/M/India)   
310
 
Please log in to view and add comments on poems