Submit your work, meet writers and drop the ads. Become a member
Joginder Singh Nov 2024
Let us become naughty today.
Celibrate it as a happiness day .
We all are travellers here.
Next day we wouldn't be there to enjoy.
Life is full of uncertainties.
Let us put some moments of happiness in  our self consciousness.
Be naughty and tensionfree.
Naughtiness and fun within limits are the best for leading a postive life here.

Is it clear,my dear
Moments for departure is very near.
So, celibrate naughtiness within us.
Joginder Singh Nov 2024
Waves of illusions are floating towards us.
During these days all of us are perplexed.
What is our future and fate?
Let us  think and
decide in this regard immediate.
Joginder Singh Nov 2024
जाति के चश्मे से
देखोगे अगर तुम
आदमी को,
तो आदमियत से
दूर होते जाओगे !


विकास के नाम पर
चाहे अनचाहे ही
एक जंगल राज
खड़ा कर जाओगे!
बेशक पछताओगे!
खुद को कभी-कभी
मकड़जाल में जकड़ी
एक मकड़ी सरीखा
तुम खुद को पाओगे ।
अपनी नियति को कैद महसूस कर ,
तुम मतवातर अपनी भीतर ,
घुटन महसूस कर,तिलमिलाए देखे जाओगे।
तुम कब इस दुष्चक्र से
बाहर निकल कर आओगे?


ठीक है ,जाति तुम्हारी पहचान है।
कोई तुम्हें जाति में विचरने से नहीं रोकता ।
बेशक जाति पहचान रही है ,
परंपरावादी व्यवस्था की ।
आज जरूरत है ,
इस व्यवस्था में स्वच्छता लाने की ,
इसके गुणों व अच्छाइयों को, दिल से अपनाने की ।


यदि जाति के चश्मे से ना देखोगे आदमी को ।
सदैव साफ रखोगे नीयत तुम अपनी को ,
तो जाति तुम्हारी पहचान बनेगी ।
यह कभी विकास में बाधक न बनेगी ।
   ०८/०२/२०१७
Joginder Singh Nov 2024
Nowadays walking in a garden is not so easy.
Love Birds often sit on benches, enjoying picnic in the corners of the garden to avoid general public.

Old man like me usually disturbed.
Sometimes we restrict ourselves in the garden so that our young generation can enjoy their lives undisturbed.
Joginder Singh Nov 2024
ਪ੍ਰੇਮ ਨੂੰ ਸਮਝਣਾ,
ਉਸ ਵਿੱਚੋਂ ਜੀਵਨ ਨੂੰ ਖੋਜਣਾ,
ਤੇ ਸੰਵੇਦਨਾ ਨੂੰ ਜਗਾ ਪਾਉਨਾ,
ਫੇਰ ਇੱਕ ਜਾਦੂ ਭਰੇ ਸਪਰਸ਼ ਦਾ ਅਹਿਸਾਸ ਹੋਣਾ
ਪੈਰਾਂ ਤੋਂ ਸਿਰ ਤੱਕ
ਤਨ ਮਨ ਦਾ ਰੰਗਿਆ ਜਾਣਾ
ਆਸਾਨ ਹੁੰਦਾ ਹੈ ਕਿਆ।


ਪ੍ਰੇਮ ਦੇ ਅਹਿਸਾਸਾਂ ਦੀ
ਪੜਚੋਲ ਕਰਨਾ
ਉਸ ਵਿੱਚੋਂ ਮੌਤ ਦੀ ਗੰਧ ਨੂੰ ਲੱਭਣਾ
ਚਾਹੁੰਦੇ ਹੋਇਆ ਵੀ
ਤਨ ਮਨ ਦੀ ਹਲਚਲਾਂ ਦਾ
ਅਣਗੋਲਿਆਂ ਤੇ ਅਣਕਿਹਾ ਰਹਿ ਜਾਣਾ
ਕਿਸੇ ਖੁਰਦਰੇ ਅਹਿਸਾਸ ਵਰਗਾ
ਹੁੰਦਾ ਨਹੀਂ ਹੈ ਕਿਆ।


ਤੁਸੀਂ ਪ੍ਰੇਮ ਨੂੰ ਮਹਿਸੂਸ ਕਰਿਆ ਕਰੋ।
ਹਰ ਵੇਲੇ ਨਾ ਆਪਣੇ ਆਪ ਤੋਂ ਡਰਿਆ ਕਰੋ।
ਇਹ ਜ਼ਿੰਦਗੀ ਵਿੱਚ ਆਪਣੀ ਜਗ੍ਹਾ ਬਣਾ ਲਵੇਗਾ।
ਸੁੱਤੇ ਹੋਏ ਅਹਿਸਾਸਾਂ ਨੂੰ ਜਗਾ ਦੇਵੇਗਾ।
ਜ਼ਿੰਦਗੀ ਵਿੱਚ ਭਟਕਦਿਆਂ ਹੋਈ
ਮਿਲੀ ਨਫਰਤ ਨੂੰ ਮਿਟਾ ਦੇਵੇਗਾ।
ਇਹ ਜ਼ਿੰਦਗੀ ਨੂੰ ਰਹਿਣ ਯੋਗ ਬਣਾ ਦੇਵੇਗਾ।

22/09/2008.
Joginder Singh Nov 2024
ਬਹੁਤ ਵਾਰ
ਜਦੋਂ ਵੀ ਸੋਚਦਾ ਹਾਂ ,ਜ਼ਿੰਦਗੀ ਤੇ ਮੌਤ ਬਾਰੇ ,
ਮੈਂ ਉਲਝ ਕੇ ਰਹਿ ਜਾਂਦਾ ਹਾਂ ।
ਕਾਲ ਦੇ ਹਥੋੜੇ ਦੀ ਜਦ ਵਿੱਚ ਆ ਜਾਂਦਾ ਹਾਂ ,
ਮੈਂ ਆਪਣੇ ਅੰਦਰ ਇੱਕ ਸਿਹਰਨ ਮਹਿਸੂਸ ਕਰਦਾ ਹਾਂ।


ਮੇਰੀ ਨਿਗਾਹ ਵਿੱਚ,
ਮੌਤ
ਦੇਹ ਦੇ ਮੋਹ ਪਾਸ਼ ਤੋਂ
ਆਜ਼ਾਦੀ ਹੈ।

ਮੌਤ ਜ਼ਿੰਦਗੀ ਦੀਆਂ ਹਲਚੱਲਾਂ ਵਿੱਚੋਂ
ਆਪਣੀਆਂ ਜੜਾਂ ਨੂੰ ਖੋਜਣਾ ਹੈ ।


ਮੌਤ ਭਰਮਾਂ ਵਹਿਮਾਂ ਤੋਂ ਵੀ ਮੁਕਤੀ ਹੈ,
ਇਹ ਰੱਬੀ ਹੋਂਦ ਨੂੰ ਮਹਿਸੂਸ ਕਰਨ ਦੀ ਜੁਗਤ ਹੈ।
ਇਹ ਬ੍ਰਹਮੰਡ ਵਿੱਚ ਵਿਚਰਨ ਦਾ ਇੱਕ ਅਦਭੁਤ ਮੌਕਾ ਹੈ।

ਮਰਨ ਤੋਂ ਬਾਅਦ
ਜੀਵ ਕਿੱਥੇ ਜਾਂਦਾ ਹੈ,
ਕੀ ਉਹ ਆਪਣੇ ਰਿਸ਼ਤੇਦਾਰਾਂ ਦਾ
ਹਾਲ ਚਾਲ ਪੁੱਛ ਪਾਉਂਦਾ ਹੈ,,
ਇਸ ਬਾਬਤ ਜਦੋਂ ਵੀ ਮੈਂ
ਆਪਣੇ ਮਨ ਤੋਂ ਜਾਣਨਾ ਚਾਹਿਆ,
ਮੈਂ ਆਪਣੇ ਆਪ ਨੂੰ
ਇੱਕ ਘੁੰਮਣ ਘੇਰੀ ਵਿੱਚ ਪਾਇਆ।


ਹਾਂ ,ਇਹ ਵੀ ਸੱਚ ਹੈ ਕਿ
ਆਤਮਾ ਬ੍ਰਹਮੰਡ ਵਿੱਚ ਘੁੰਮਦੀ ਰਹਿੰਦੀ ਹੈ।
ਸਾਡੇ ਸਾਰਿਆਂ ਦਾ ਸੱਚ ਹੈ ਕਿ
ਮੌਤ ਸਾਨੂੰ ਦਾਰਸ਼ਨਿਕ ਬਣਾਉਂਦੀ ਹੈ ।
Joginder Singh Nov 2024
ਜ਼ਿੰਦਗੀ ਸਮੇਂ ਵਿੱਚੋਂ ਲੰਘ ਰਿਹਾ
ਇੱਕ ਪੜ੍ਹਾਅ ਭਰ ਹੈ ,
ਇੱਥੇ ਆਦਮੀ ਜਨਮਦਾ ਹੈ ,
ਆਪਣੀ ਜ਼ਿੰਦਗੀ ਜਿਉਂਦਾ ਹੈ,
ਤੇ ਸਮੇਂ ਪੂਰਾ ਹੋਣ ਤੇ
ਸਮੇਂ ਦੇ ਧੁਰ ਅੰਦਰ ਗੁਆਚ ਜਾਂਦਾ ਹੈ।


ਜ਼ਿੰਦਗੀ ਸਮੇਂ ਦੇਵਤਾ ਨੂੰ ਕੀਤੀ ਗਈ ਬੰਦਗੀ ਹੈ ,
ਇਸ ਬੰਦਗੀ ਤੋਂ ਬਾਅਦ ਹੋ ਜਾਂਦੀ ਰਵਾਨਗੀ ਹੈ ,
ਇਸ ਬਾਬਤ ਨਹੀਂ ਹੋਣੀ ਚਾਹੀਦੀ ਹੈਰਾਨਗੀ ਹੈ ।
Next page