Hello Poetry
Submit your work and get some sparkles! Create free account
"sunawa" poems
English Writen Eh imtehan hai ishaq da Ruse yaar nu mnaun lai, Bulleh shah nu nachna pe gya si Milan jaundeyaan yaar nu, Sohni da ghara dariya vich reh gya si Ohna da taan khair zamana si dushman, Main mere dard kis nu sunawa Mera te yaar hi mera ni reh gya si Eh imtehan hai Ishaq da Eh imtehan hai Ishaq da ਪੰਜਾਬੀ ਲਿਖਿਆ ਇਹ ਇਮਤਿਹਾਨ ਹੈ ਇਸ਼ਕ ਦਾ ਰੁਸੇ ਯਾਰ ਨੂੰ ਮਨਾਉਣ ਲਈ, ਬੁੱਲ੍ਹੇ ਸ਼ਾਹ ਨੂੰ ਨੱਚਣਾ ਪੈ ਗਿਆ ਸੀ ਮਿਲਣ ਜਾਉਂਦੀਆਂ ਯਾਰ ਨੂੰ, ਸੋਹਣੀ ਦਾ ਘੜਾ ਦਰਿਆ ਵਿਚ ਰਹਿ ਗਿਆ ਸੀ ਓਹਨਾ ਦਾ ਤਾਂ ਖੈਰ ਜ਼ਮਾਨਾ ਸੀ ਦੁਸ਼ਮਣ, ਮੈਂ ਮੇਰੇ ਦਰਦ ਕਿਸ ਨੂੰ ਸੁਣਾਵਾਂ ਮੇਰਾ ਤੇ ਯਾਰ ਹੀ ਮੇਰਾ ਨੀ ਰਹਿ ਗਿਆ ਸੀ ਇਹ ਇਮਤਿਹਾਨ ਹੈ ਇਸ਼ਕ ਦਾ ਇਹ ਇਮਤਿਹਾਨ ਹੈ ਇਸ਼ਕ ਦਾ
0
Jan 15, 2020
Jan 15, 2020 at 12:01 PM UTC
Imtehan Ishq Da